ਬਿਜਲੀ ਬੋਰਡ ਦੀ ਲਾਪਰਵਾਹੀ ਇਹ ਦੇਖੋ ਮੀਟਰ ਦਾ ਬਕਸਾ ਦੇਖੋ…..

ਲੁਧਿਆਣਾ, 07.08.18, (ਪੱਤਰਕਾਰ ਸਾਹਿਲ ਮਹਿਰਾ) : ਬਿਜਲੀ ਬੋਰਡ ਦੀ ਲਾਪਰਵਾਹੀ ਇਹ ਦੇਖੋ ਮੀਟਰ ਦਾ ਬਕਸਾ ਦੇਖੋ ਤੁਹਾਡੇ ਸਾਹਮਣੇ ਸਾਗਰ ਗੋਲ ਗੱਪੇ ਵਾਲੇ ਦੇ ਸਾਹਮਣੇ ਗਲੀ ਨੰਬਰ 9 ਗੁਰੂ ਦੇਵ ਡਾਕਟਰ ਦੇ ਕੋਲ ਨਿਊ ਸੁਭਾਸ਼ ਨਗਰ ਗਲੀ ਚ ਪੀਆਂ ਹੈ ਇਸ ਨੂੰ ਕੋਈ ਵੀ ਬੱਚਾ ਜਾ ਕੋਈ ਹੋਰ ਵਿਅਕਤੀ ਲੱਜਾ ਸਕਦਾ ਹੈ ਤੇ ਮੀਟਰ ਬਕਸੇ ਤੇ ਕਿਸੇ ਟਾਈਮ ਵੀ ਕਰੰਟ ਲੱਗ ਸਕਦਾ ਹੈ ਇਹ ਖਰਚਾ ਆਮ ਜਨਤਾ ਤੇ ਪਾਇਆ ਜਾਂਦਾ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਬਿਜਲੀ ਬੋਰਡ ਦੇ ਮਹਿਕਮੇ ਵੱਲ ਧਿਆਨ ਦਿੱਤਾ ਜਾਏ ਜੀ ਕਾਕੋ ਵਾਲ ਬਿਜਲੀ ਦਫ਼ਤਰ ਦਾ ਇਹ ਏਰੀਆ ਹੈ।

Leave a Reply

Your email address will not be published.