15 ਅਗਸਤ ਸੁਰੱਖਿਆ ਨੂੰ ਲੈ ਕੇ ਪੂਰੇ ਭਾਰਤ ਵਿਚ ਚਪੇ ਚਪੇ ਸਾਡੀ ਆਰਮੀ ਤੇ ਪੰਜਾਬ ਪੁਲਿਸ ਪੈਰਾ ਦੇ ਰਹੀ ਹੈ, ਪਰ ਲੁਧਿਆਣਾ ਰੇਲਵੇ ਸਟੇਸ਼ਨ…..

ਲੁਧਿਆਣਾ, 09.08.18, (ਸਾਹਿਲ ਮਹਿਰਾ) : ਦੋਸਤੋ ਸੁਰੱਖਿਆ ਨੂੰ ਲੈ ਕੇ ਪੂਰੇ ਭਾਰਤ ਵਿਚ ਚਪੇ ਚਪੇ ਸਾਡੀ ਆਰਮੀ ਤੇ ਪੰਜਾਬ ਪੁਲਿਸ 15 ਅਗਸਤ ਨੂੰ ਲੈ ਕੇ ਪੈਰਾ ਦੇ ਰਹੀ ਹੈ, ਪਰ ਲੁਧਿਆਣਾ ਰੇਲਵੇ ਸਟੇਸ਼ਨ ਜੋ ਕੇ ਨੈਸ਼ਨਲ ਹੈ, ਪਰ ਜਦੋ ਸਾਡੀ ਟੀਮ ਨੇ ਰੇਲਵੇ ਸਟੇਸ਼ਨ ਦਾ ਅੱਜ 11 ਵਜੇ ਜਦੋ ਦੌਰਾ ਕੀਤਾ ਤਾਂ ਦੇਖਿਆ ਐਂਟਰੀ ਵਾਲੇ ਗੇਟ ਤੇ ਕੋਈ ਵੀ ਪੁਲੀਸ ਮੁਲਾਜਮ ਨਹੀ ਸੀ। ਅਸੀ ਉਥੇ ਦੇ ਲੋਕਾਂ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਨੇ ਸਾਨੂੰ ਦੱਸਿਆ ਕਾਫੀ ਟਾਈਮ ਹੋ ਗਿਆ ਕੋਈ ਨਹੀ ਆਇਆ ਇਸ ਗੇਟ ਤੇ ਪਰ ਇਹ ਕਿਨੀ ਵੱਡੀ ਅਲਗਾਲੀ ਹੈ। ਜਦੋ ਪੁਲੀਸ ਮੁਲਾਜਮਾਂ ਨੇ ਸਾਡੀ ਟੀਮ ਨੂੰ ਦੇਖਿਆ ਤਾਂ ਫਟਾ ਫਟ ਉਹ ਆਪਣੇ ਡਿਊਟੀ ਤੇ ਪਹੁੰਚੇ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕੇ ਕਿਰਪਾ ਕਰ ਕੇ ਇਸ ਵੱਲ ਧਿਆਨ ਦਵੋ।

Leave a Reply

Your email address will not be published.