ਹਿੰਦੁੂ ਸਿੱਖ ਭਾੲੀਚਾਰੇ ਦੀ ਸਾਝ ਹਮੇਸ਼ਾ ਕਾੲਿਮ ਰਹੇਗਾ : ੳੁਸ਼ਾ ਮਾਹੀ

ਜਲੰਧਰ, 11 ਅਗਸਤ, ( Varinder Singh) : ਸਿਵ ਸ਼ੇਨਾ ਬਾਲ ਠਾਕਰੇ ਦੀ ਭਵਾਨੀ ਸ਼ੇਨਾ ਦੀ ਮੀਟਿਗ ਅਰਵਨ ਅਸਟੇਟ ਫੇਸ 2 ਟਾਵਰ ੲਿੰਨ ਕਲੇਵ ਵਿਖੇ ਹੋੲੀ। ੲਿਸ ਮੋਕੇ ਪੰਜਾਬ ਪ੍ਰਧਾਨ ਮਹਿਲਾ ਵਿੰਗ ੳੁਸ਼ਾ ਮਾਹੀ ਦੇ ਯਤਨਾ ਸੱਦਕਾ ਸ਼ਿਵ ਸੇਨਾ ਬਾਲ ਠਾਕਰੇ ਦੀ ਲੋਕ ਹਿੱਤ ਨੀਤਿਅਾ ਨੂੰ ਵੇਖ ਦੇ ਹੋੲੇ ਸੈਕੜੇ ਮਹਿਲਾਵਾ ਦਿਨ ਦਿਨ ਸ਼ਾਮਿਲ ਹੋ ਰਹੀਅਾ ਹਨ। ੲਿਸ ਮੋਕੇ ਮੀਟਿਗ ਨੂੰ ਸੰਬੋਧਨ ਕਰਦੇ ਹੋੲੇ ੳੁਸ਼ਾ ਮਾਹੀ ਪੰਜਾਬ ਪ੍ਰਧਾਨ ਨੇ ਕਿਹਾ ਕਿ ਕੁਝ ਸ਼ਾਰਾਰਤੀ ਲੋਕ ਝੂਠੀਅਾ ਅਫਵਾਵਾ ਫਿਲਾ ਕੇ ਦੇਸ਼ ਦੀ ੲੇਕਤਾ ਅੰਖਡਤਾ ਨੂੰ ਭੰਗ ਕਰਨਾ ਚਾਹੁਦੇ ਹਨ।

 

ਹਿੰਦੂ ਸਿੱਖ ਭਾੲੀਚਾਰੇ ਦੀ ਸਾਝ ਹਮੇਸ਼ਾ ਕਾੲਿਮ ਰਹੇਗੀ ਸ਼ਰਾਰਤੀ ਅਨੁਸਾਰ ਦੇ ਖਿਲਾਫ ਸਾਨੂੰ ਕੱਠਿਅਾ ਹੋ ਕੇ ਅਵਾਜ ਬੁਲੰਦ ਕਰਨੀ ਚਾਹੀਦੀ ਹੈ ੲਿਸ ਮੋਕੇ ਕੁਝ ਨਿਯੁਕਤੀਅਾ ਵੀ ਕੀਤੀਅਾ ਗੲੀਅਾ ਹਨ ਮਨਪ੍ਰੀਤ ਖਾਨ ਨੂੰ ਜਿਲਾ ਪ੍ਰਭਾਰੀ. ਮਨਜੀਤ ਕੋਰ ੳੁਪ ਪ੍ਰਧਾਨ . ਅਨਿਸ਼ਾ ਖਾਨ ਪ੍ਰੈਸ ਸੱਕਤਰ ਮਨਦੀਪ ਕੋਰ. ਸੁਮਨ. ਪ੍ਰੀਤੀ (ਮੈਬਰ) ੲਿਸ ਮੋਕੇ ਮਨਜੋਤ ਕੋਰ ਹਲਕਾ ਕਰਤਾਰ ਪੁਰ ੲਿਨੰਚਾਰਜ ਬਬਨੀਤ ਭਾਟੀਅਾ ਲਵਪ੍ਰੀਤ ਥਾਪਰ. ਰਮਨ ਦੀਪ ਕੋਰ. ਜਸਵੀਰ ਕੋਰ ਅਾਦਿ.

Leave a Reply

Your email address will not be published.